ਦੇਹਰਾਦੂਨ, 29 ਜੂਨ – ਉੱਤਰਾਖੰਡ ਹਾਈਕੋਰਟ ਵੱਲੋਂ ਇਸ ਸਾਲ ਚਾਰ ਧਾਮ ਯਾਤਰਾ ਉੱਪਰ ਰੋਕ ਲਗਾਏ ਜਾਣ ਦੇ ਹੁਕਮਾਂ ਦੇ ਬਾਵਜੂਦ ਰਾਜ ਸਰਕਾਰ ਨੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੇ ਨਵੇਂ ਸੈੱਟ ਵਿਚ ਕਿਹਾ ਕਿ ਯਾਤਰਾ ਦਾ ਪਹਿਲਾ ਪੜਾਅ 1 ਜੁਲਾਈ ਤੋਂ ਸ਼ੁਰੂ ਹੋਵੇਗਾ ਜਦਕਿ ਦੂਸਰਾ ਪੜਾਅ 11 ਜੁਲਾਈ ਤੋਂ ਸ਼ੁਰੂ ਹੋਵੇਗਾ। ਯਾਤਰਾ ਲਈ ਕੋਵਿਡ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੈ।