ਨਵੀਂ ਦਿੱਲੀ, 30 ਜੂਨ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 45,951 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 60,729 ਠੀਕ ਹੋਏ ਹਨ ਤੇ 817 ਮਰੀਜ਼ਾਂ ਦੀ ਮੌਤ ਹੋਈ ਹੈ।
Total cases: 3,03,62,848
Total recoveries: 2,94,27,330
Active cases: 5,37,064
Death toll: 3,98,454
Total Vaccination : 33,28,54,527