ਪ੍ਰਧਾਨ ਮੰਤਰੀ ਨੇ 130 ਕਰੋੜ ਦੇਸ਼ ਵਾਸੀਆਂ ਵੱਲੋਂ ਡਾਕਟਰਾਂ ਨੂੰ ਕਿਹਾ ਸ਼ੁਕਰੀਆ

ਨਵੀਂ ਦਿੱਲੀ, 1 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਡਾਕਟਰ ਦਿਵਸ ‘ਤੇ ਬੋਲਦਿਆ ਕਿਹਾ ਕਿ ਡਾਕਟਰ ਈਸ਼ਵਰ ਦਾ ਦੂਸਰਾ ਰੂਪ ਕਹਾਉਂਦੇ ਹਨ। ਕੋਰੋਨਾ ਕਾਲ ਦੌਰਾਨ ਡਾਕਟਰਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਬੇਮਿਸਾਲ ਹਨ ਤੇ ਇਸ ਮਹਾਂਮਾਰੀ ਦੌਰਾਨ ਡਾਕਟਰਾਂ ਨੇ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ ਜਿਸ ਲਈ ਉਨ੍ਹਾਂ 130 ਕਰੋੜ ਦੇਸ਼ ਵਾਸੀਆਂ ਵੱਲੋਂ ਡਾਕਟਰਾਂ ਨੂੰ ਸ਼ੁਕਰੀਆ ਕਿਹਾ।

Leave a Reply

Your email address will not be published. Required fields are marked *