ਵਿਆਹ ਦੇ 15 ਸਾਲ ਬਾਅਦ ਆਮਿਰ ਖਾਨ ਤੇ ਕਿਰਨ ਰਾਓ ਵੱਲੋਂ ਤਲਾਕ ਦਾ ਐਲਾਨ

ਮੁੰਬਈ, 3 ਜੁਲਾਈ – ਫਿਲਮੀ ਕਲਾਕਾਰ ਆਮਿਰ ਖਾਨ ਤੇ ਉਨਾਂ ਦੀ ਪਤਨੀ ਕਿਰਨ ਰਾਓ ਵਿਆਹ ਦੇ 15 ਸਾਲ ਬਾਅਦ ਅਲੱਗ ਹੋ ਗਏ ਹਨ। ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਦਾ ਐਲਾਨ ਕੀਤਾ ਹੈ।ਇਸ ਮੌਕੇ ਦੋਵਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿਚ ਨਵਾਂ ਅਧਿਆਇ ਸ਼ੁਰੂ ਕਰਨਾ ਚਾਹੁੰਦੇ ਹਨ, ਪਰ ਪਤੀ ਪਤਨੀ ਦੇ ਰੂਪ ਵਿਚ ਨਹੀਂ ਬਲਕਿ ਇੱਕ ਦੂਜੇ ਲਈ ਸਹਿ ਮਾਤਾ ਪਿਤਾ ਅਤੇ ਪਰਿਵਾਰ ਦੇ ਰੂਪ ਵਿਚ।

Leave a Reply

Your email address will not be published. Required fields are marked *