ਨਵੀਂ ਦਿੱਲੀ, 6 ਜੁਲਾਈ – ਦਿੱਲੀ ਦੀ ਨਵੀਂ ਆਬਾਕਰੀ ਨੀਤੀ ਅਨੁਸਾਰ ਹੋਟਲ, ਰੈਸਟੋਰੈਂਟ ਅਤੇ ਕਲੱਬ ਦੇ ਬਾਰ ਸਵੇਰੇ 3 ਵਜੇ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਵਿਚ ਉਹ ਲਾਈਸੈਂਸ ਧਾਰਕ ਸ਼ਾਮਿਲ ਨਹੀਂ ਹੋਣਗੇ ਜਿਨ੍ਹਾਂ ਨੂੰ ਸ਼ਰਾਬ ਦੀ 24 ਘੰਟੇ ਸਰਵਿਸ ਦੇਣ ਦਾ ਲਾਈਸੈਂਸ ਦਿੱਤਾ ਗਿਆ ਹੈ।