ਮਨਪ੍ਰੀਤ ਬਾਦਲ ਨੇ ਰਾਜਨਾਥ ਤੋਂ ਪੰਜਾਬ ਲਈ ਮੰਗੇ 2 ਹੋਰ ਸੈਨਿਕ ਸਕੂਲ

ਨਵੀਂ ਦਿੱਲੀ, 7 ਜੁਲਾਈ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਬਠਿੰਡਾ ਤੇ ਗੁਰਦਾਸਪੁਰ ‘ਚ 2 ਹੋਰ ਸੈਨਿਕ ਸਕੂਲ ਸਥਾਪਿਤ ਕਰਨ ਦੀ ਮੰਗ ਕੀਤੀ।ਇਸ ਤੋਂ ਇਲਾਵਾ ਬਠਿੰਡਾ ਵਿਖੇ ਬਸ ਟਰਮੀਨਲ ਲਈ ਜਲਦੀ ਐਨ.ਓ.ਸੀ ਜਾਰੀ ਕਰਨ ਲਈ ਕਿਹਾ।

Leave a Reply

Your email address will not be published. Required fields are marked *