ਦਿੱਲੀ ਹਵਾਈ ਅੱਡੇ ਤੋਂ ਇੱਕ ਕਰੋੜ ਦੇ iPhone 12 Pro ਜ਼ਬਤ

ਨਵੀਂ ਦਿੱਲੀ, 9 ਜੁਲਾਈ – ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਿਊ ਕੋਰੀਅਰ ਟਰਮੀਨਲ ਵਿਖੇ ਏ.ਸੀ.ਸੀ ਐਕਸਪੋਰਟ ਕਮਿਸ਼ਨਰੇਟ ਨੇ ਐਕਸਰੇ ਸਕੈਨਿੰਗ ਮਸ਼ੀਨ ‘ਤੇ ਤਾਇਨਾਤ ਅਧਿਕਾਰੀ ਦੀ ਹੁਸ਼ਿਆਰੀ ਨਾਲ 3 ਖੇਪਾਂ ਨੂੰ ਰੋਕਦੇ ਹੋਏ 90 iPhone 12 Pro ਜ਼ਬਤ ਕੀਤੇ ਹਨ। ਜ਼ਬਤ ਕੀਤੇ iPhone 12 Pro ਦੀ ਬਾਜ਼ਾਰੀ ਕੀਮਤ ਤਕਰੀਬਨ 1 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਖੇਪਾਂ ਕੱਪੜਿਆਂ ਵਿਚ ਲੁਕਾ ਕੇ ਦੁਬਈ ਤੋਂ ਭੇਜੀਆਂ ਗਈਆਂ ਸਨ।

Leave a Reply

Your email address will not be published. Required fields are marked *