ਨਹਾਉਂਦੇ ਹੋਏ ਇੱਕੋ ਪਰਿਵਾਰ ਦੇ 12 ਮੈਂਬਰ ਡੁੱਬੇ ਨਦੀ ‘ਚ

ਲਖਨਊ, 9 ਜੁਲਾਈ – ਉੱਤਰ ਪ੍ਰਦੇਸ਼ ਦੇ ਅਯੋਧਿਆ ਵਿਖੇ ਸਰਯੂ ਨਦੀ ਵਿਚ ਨਹਾਉਂਦੇ ਸਮੇਂ ਇੱਕੋ ਪਰਿਵਾਰ ਦੇ 12 ਮੈਂਬਰ ਡੁੱਬ ਗਏ।ਡੁੱਬਣ ਵਾਲਿਆਂ ‘ਚ ਔਰਤਾਂ ਤੇ ਬੱਚੇ ਵੀ ਸ਼ਮਿਲ ਹਨ।ਇਹ ਪਰਿਵਾਰ ਆਗਰਾ ਦੇ ਸਿਕੰਦਰਾ ਦਾ ਰਹਿਣ ਵਾਲਾ ਹੈ।ਓਧਰ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ 2 ਬੱਚਿਆ ਨੂੰ ਬਚਾ ਲਿਆ ਗਿਆ ਹੈ।

Leave a Reply

Your email address will not be published. Required fields are marked *