ਨਵੀਂ ਦਿੱਲੀ, 13 ਜੁਲਾਈ – ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਗੱਲਬਾਤ ਨੂੰ ਤਿਆਰ ਨਹੀਂ ਹੈ ਤੇ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।ਅਸੀਂ 22 ਜੁਲਾਈ ਨੂੰ ਦਿੱਲੀ ਜਾਵਾਂਗੇ ਤੇ ਸੰਸਦ ਦੇ ਬਾਹਰ ਬੈਠਾਂਗੇ। ਹਰ ਰੋਜ਼ 200 ਲੋਕ ਜਾਇਆ ਕਰਨਗੇ।