ਮੁੰਬਈ, 16 ਜੁਲਾਈ – ਮੁੰਬਈ ਸਮੇਤ ਆਸ ਪਾਸ ਦੇ ਇਲਾਕਿਆ ਵਿਚ ਰਾਤ ਤੋਂ ਹੋ ਰਹੀ ਬਰਸਾਤ ਕਾਰਨ ਨੀਂਵੇਂ ਇਲਾਕਿਆ ‘ਚ ਪਾਣੀ ਭਰ ਗਿਆ ਤੇ ਪਾਣੀ ਕੱਢਣ ਲਈ ਬੀ.ਐਮ.ਸੀ ਦੇ ਕਰਮਚਾਰੀ ਲੱਗੇ ਗੋਏ ਹਨ ।ਇਸ ਦੌਰਾਨ ਕਈ ਇਲਾਕਿਆਂ ਵਿਚ ਟ੍ਰੈਫਿਕ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਸਮੁੰਦਰ ਵਿਚ ਸ਼ਾਮ ਨੂੰ ਹਾਈਟਾਈਡ ਦੀ ਵੀ ਸੰਭਾਵਨਾ ਜਤਾਈ ਗਈ ਹੈ।