ਚੋਰ ਏ.ਟੀ.ਐਮ ਚੋਂ 2.36 ਲੱਖ ਦੀ ਨਗਦੀ ‘ਤੇ ਹੱਥ ਸਾਫ ਕਰ ਕੇ ਹੋਏ ਫਰਾਰ

ਗੁਰਦਾਸਪੁਰ, 17 ਜੁਲਾਈ – ਗੁਰਦਾਸਪੁਰ ਦੇ ਸਿਧਵਾਂ ਵਿਖੇ ਬੱਸ ਅੱਡੇ ‘ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ 2 ਲੱਖ 36 ਹਜ਼ਾਰ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਏ। ਵਾਰਦਾਤ ਤੋਂ ਬਾਅਦ ਪੁਲਿਸ ਵੱਲੋ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

Leave a Reply

Your email address will not be published. Required fields are marked *