100 ਸਾਲਾਂ ‘ਚ ਪਹਿਲੀ ਵੱਡੀ ਆਬਾਦੀ ਨੂੰ ਮਿਲਿਆ ਰਾਸ਼ਨ – ਸੰਸਦੀ ਮਾਮਲਿਆ ਬਾਰੇ ਮੰਤਰੀ

ਨਵੀਂ ਦਿੱਲੀ, 20 ਜੁਲਾਈ – ਸੰਸਦੀ ਮਾਮਲਿਆ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਸਾਡੇ ਲਈ ਇੱਕ ਰਾਜਨੀਤਿਕ ਮੁੱਦਾ ਨਹੀਂ ਬਲਕਿ ਮਾਨਵੀ ਮੁੱਦਾ ਹੈ।100 ਸਾਲਾਂ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵੱਡੀ ਆਬਾਦੀ ਨੂੰ ਰਾਸ਼ਨ ਮਿਲਿਆ ਹੈ ਤੇ ਇੱਕ ਵੀ ਵਿਅਕਤੀ ਭੁੱਖਾ ਨਹੀਂ ਸੁੱਤਾ ਹੈ।ਅਸੀ ਇਹ ਸਫਲਤਾਪੂਰਵਕ ਕੀਤਾ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਸੀ, ਕਿਸੇ ਉੱਪਰ ਅਹਿਸਾਨ ਨਹੀਂ।

Leave a Reply

Your email address will not be published. Required fields are marked *