ਦੇਸ਼ ਭਰ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 42,015 ਨਵੇਂ ਮਾਮਲੇ, 3998 ਮੌਤਾਂ

ਨਵੀਂ ਦਿੱਲੀ, 21 ਜੁਲਾਈ – ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 42,015 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 36,977 ਠੀਕ ਹੋਏ ਹਨ ਤੇ 3998 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕੋਰੋਨਾ ਸਕਰਾਤਮਕਤਾ ਦਰ 2.27% ਹੈ ਜੋ ਕਿ ਲਗਾਤਾਰ 30ਵੇਂ ਦਿਨ 3% ਤੋਂ ਘੱਟ ਹੈ।

Leave a Reply

Your email address will not be published. Required fields are marked *