ਵਿਜੀਲ਼ੈਂਸ ਵੱਲੋਂ 1 ਲੱਖ ਦੀ ਰਿਸ਼ਵਤ ਲੈਂਦਾ ਸਿੱਖਿਆ ਵਿਭਾਗ ਦਾ ਜੂਨੀਅਰ ਸਹਾਇਕ ਰੰਗੇ ਹੱਥੀ ਕਾਬੂ

ਐੱਸ.ਏ.ਐੱਸ ਨਗਰ, 21 ਜੁਲਾਈ – ਵਿਜੀਲੈਂਸ ਬਿਉਰੋ ਨੇ ਸਿੱਖਿਆ ਵਿਭਾਗ ਦੇ ਜੂਨੀਅਰ ਸਹਾਇਕ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤਾ ਸਿੱਖਿਆ ਵਿਭਾਗ ਦਾ ਜੂਨੀਅਰ ਸਹਾਇਕ ਪ੍ਰਿਤਪਾਲ ਸਿੰਘ ਵਿਭਾਗ ਦੇ ਇੱਕ ਹੋਰ ਕਰਮਚਾਰੀ ਦੀ ਬਕਾਇਆ ਰਕਮ ਜਾਰੀ ਕਰਵਾਉਣ ਲਈ ਰਿਸ਼ਵਤ ਲੈ ਰਿਹਾ ਸੀ।

Leave a Reply

Your email address will not be published. Required fields are marked *