ਮਨੀਪੁਰ ‘ਚ ਆਇਆ ਭੂਚਾਲ

ਇੰਫਾਲ, 22 ਜੁਲਾਈ – ਮਨੀਪੁਰ ਦੀ ਰਾਜਧਾਨੀ ਇੰਫਾਲ ਦੇ 21 ਕਿੱਲੋਮੀਟਰ ਪੂਰਬ ‘ਚ ਅੱਜ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.5 ਰਹੀ।

Leave a Reply

Your email address will not be published. Required fields are marked *