ਟੋਕੀਓ, 24 ਜੁਲਾਈ – TOKYO OLYMPICS ‘ਚ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੋਲਕ ਮੀਰਾਬਾਈ ਚਾਨੂ ਦਾ ਕਹਿਣਾ ਹੈ ਉਸ ਦਾ ਮੈਡਲ ਜਿੱਤਣਾ ਮਹਿਲਾਵਾਂ ਨੂੰ ਵੇਟਲਿਫਟਿੰਗ ਵੱਲ ਉਤਸ਼ਾਹਿਤ ਕਰੇਗਾ।ਮੈਂ ਸਾਰਿਆ ਨੂੰ ਕਹਿਣਾ ਚਾਹੁੰਦੀ ਹਾਂ ਕਿ ਲੜਕੀਆਂ ਨੂੰ ਖੇਡਾਂ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ।