ਭੋਪਾਲ, 27 ਜੁਲਾਈ – ਮੱਧ ਪ੍ਰਦੇਸ਼ ਦੇ ਮੰਦਸੌਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 24 ਘੰਟਿਆਂ ‘ਚ 6 ਮੌਤਾਂ ਹੋ ਗਈਆਂ ਹਨ।ਮਾਮਲੇ ਵਿਚ ਜਿੱਥੇ ਆਬਕਾਰੀ ਅਫਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਉੱਥੇ ਹੀ ਸ਼ਰਾਬ ਵੇਚਣ ਦੇ ਦੋਸ਼ੀ ਦਾ ਮਕਾਨ ਜੇ.ਸੀ.ਬੀ ਨਾਲ ਢਹਾ ਦਿੱਤਾ ਗਿਆ ਹੈ।