ਨਵੀਂ ਦਿੱਲੀ, 27 ਜੁਲਾਈ – ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪਿਛਲੇ 3 ਸਾਲਾਂ ਦੌਰਾਨ ਦੇਸ਼ ਭਰ ‘ਚ ਪੁਲਿਸ ਤੇ ਨਿਆਇਕ ਹਿਰਾਸਤ ਵਿਚ ਹੋਈਆਂ ਮੌਤਾਂ ਦੇ ਸਬੰਧ ‘ਚ ਦਰਜ ਮਾਮਲਿਆਂ ਦਾ ਅੰਕੜਾ ਲੋਕ ਸਭਾ ‘ਚ ਪੇਸ਼ ਕੀਤਾ ਹੈ। ਇਸ ਅੰਕੜੇ ਅਨੁਸਾਰ ਉੱਤਰ ਪ੍ਰਦੇਸ਼ ‘ਚ ਹਿਰਾਸਤ ਵਿਚ ਸਭ ਤੋਂ ਮੌਤਾਂ ਦੇ ਵੱਧ ਮਾਮਲੇ ਦਰਜ ਹੋਏ ਹਨ।