ਉੱਤਰਾਖੰਡ ‘ਚ 1 ਅਗਸਤ ਤੋਂ ਖੁੱਲ੍ਹਣਗੇ 6-12 ਦੇ ਸਕੂਲ

ਦੇਹਰਾਦੂਨ, 27 ਜੁਲਾਈ – ਉੱਤਰਾਖੰਡ ‘ਚ 6ਵੀਂ ਕਲਾਸ ਤੋਂ 12ਵੀਂ ਕਲਾਸ ਦੇ ਸਕੂਲ 1 ਅਗਸਤ ਤੋਂ ਖੁੱਲ੍ਹਣਗੇ। ਉੱਤਰਾਖੰਡ ਕੈਬਨਿਟ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 1 ਜੁਲਾਈ ਤੋਂ ਰਾਜ ਦੇ ਸਾਰੇ ਸਕੂਲ ਡਿਜ਼ੀਟਲ ਮਾਧਿਅਮ ਰਾਹੀ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ।

Leave a Reply

Your email address will not be published. Required fields are marked *