ਅਹਿਮਦਾਬਾਦ, 27 ਜੁਲਾਈ – ਗੁਜਰਾਤ ਦੇ ਧੋਲਾਵੀਰਾ ਸ਼ਹਿਰ ਨੂੰ UNESCO ਦੀ ਵਿਸ਼ਵ ਵਿਰਾਸਤ ਸੂਚੀ ‘ਚ ਸ਼ਾਮਿਲ ਕੀਤਾ ਗਿਆ ਹੈ। ਧੋਲਾਵੀਰਾ ਭਾਰਤ ਵਿਚ ਸਥਿਤ ਦੂਜੀ ਸਭ ਤੋਂ ਵੱਡੀ ਹੜੱਪਨ ਸਾਈਟ ਹੈ। ਇਹ ਦਰਅਸਲ ਸ਼ਹਿਰ ਦੀ ਯੋਜਨਾਬੰਦੀ ਅਤੇ ਆਰਕੀਟੈਕਚਰ ਦੀ ਇੱਕ ਸ਼ਾਨਦਾਰ ਮਿਸਾਲ ਹੈ।