ਟੋਕੀਓ, 29 ਜੁਲਾਈ – ਟੋਕੀਓ ਉਲੰਪਿਕਸ ਦੇ ਹਾਕੀ ਦੇ ਪੂਲ-ਏ ਦੇ ਮੁਕਾਬਲੇ ‘ਚ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਹਰਾ ਦਿੱਤਾ। ਓਧਰ ਬੈਡਮਿੰਟਨ ‘ਚ ਭਾਰਤ ਦੀ ਪੀ.ਵੀ ਸਿੰਧੂ ਨੇ ਡੈਨਮਾਰਕ ਦੀ ਖਿਡਾਰਨ ਨੂੰ 21-5, 21-13 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।