ਸ੍ਰੀਨਗਰ, 31 ਜੁਲਾਈ – ਅੱਤਵਾਦੀਆਂ ਉੱਪਰ ਸ਼ਿਕੰਜਾ ਕੱਸਣ ਦੀ ਮੁਹਿੰਮ ਦੇ ਤਹਿਤ NIA ਨੇ ਕਸ਼ਮੀਰ ਘਾਟੀ ਦੇ ਸ਼ੋਪੀਆ, ਅਨੰਤਨਾਗ, ਬਨਿਹਾਲ ਤੇ ਸੁੰਜਵਾਨ ਸਮੇਤ ਜੰਮੂ ਦੇ ਕੁਝ ਇਲਕਿਆ ‘ਚ ਛਾਪੇਾਮਰੀ ਕੀਤੀ ਹੈ। ਕੁੱਲ 14 ਠਿਕਾਣਿਆਂ ‘ਤੇ ਕੀਤੀ ਗਈ ਛਾਪੇਮਾਰੀ ‘ਚੋਂ ਇੱਕ ਛਾਪੇਮਾਰੀ ਜੰਮੂ ਤੋਂ ਬਰਾਮਦ ਆਈ.ਈ.ਡੀ ਤੇ ਦੂਸਰੀ ਲਸ਼ਕਰ-ਏ-ਤੋਇਬਾ ਨਾਲ ਜੁੜੀ ਦੱਸੀ ਜਾ ਰਹੀ ਹੈ।