ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 40,134 ਨਵੇਂ ਮਾਮਲੇ, 422 ਮੌਤਾਂ

ਨਵੀਂ ਦਿੱਲੀ, 2 ਅਗਸਤ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 40,134 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 36,946 ਡਿਸਚਾਰਜ ਹੋਏ ਹਨ ਤੇ 422 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,16,95,958, ਡਿਸਚਾਰਜ ਹੋਣ ਵਾਲਿਆਂ ਦੀ ਗਿਣਤੀ 3,08,57,467, ਕੁੱਲ ਮੌਤਾਂ ਦੀ ਗਿਣਤੀ 4,24,773, ਐਕਟਿਵ ਮਾਮਲੇ 4,13,718 ਤੇ ਕੁੱਲ 47,22,23,639 ਵੈਕਸੀਨੇਸ਼ਨ ਹੋ ਚੁੱਕੀ ਹੈ।

Leave a Reply

Your email address will not be published. Required fields are marked *