ਚੋਰਾਂ ਨੇ ਏ.ਟੀ.ਐਮ ‘ਚੋਂ ਉਡਾਏ 2 ਲੱਖ 10 ਹਜ਼ਾਰ

ਮੋਗਾ, 2 ਅਗਸਤ – ਮੋਗਾ-ਬਰਨਾਲਾ ਰੋਡ ‘ਤੇ ਪੈਂਦੇ ਪਿੰਡ ਡਾਲਾ ਵਿਖੇ ਚੋਰਾਂ ਵੱਲੋਂ ਇੱਕ ਏ.ਟੀ.ਐਮ ਨੂੰ ਨਿਸ਼ਾਨਾ ਬਣਾਇਆ ਗਿਆ। ਬੈਂਕ ਆਫ ਇੰਡੀਆ ਦੇ ਏ.ਟੀ.ਐਮ ਨੂੰ ਕੱਟ ਕੇ ਚੋਰ ਏ.ਟੀ.ਐਮ ‘ਚੋਂ 2 ਲੱਖ 10 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਗਏ।

Leave a Reply

Your email address will not be published. Required fields are marked *