ਉਲੰਪਿਕ ਹਾਕੀ ‘ਚ ਭਾਰਤ ਨੇ 41 ਸਾਲਾਂ ਬਾਅਦ ਜਿੱਤਿਆ ਮੈਡਲ

ਟੋਕੀਓ, 5 ਅਗਸਤ – ਟੋਕੀਓ ਉਲੰਪਿਕਸ ‘ਚ ਪੁਰਸ਼ਾਂ ਦੀ ਹਾਕੀ ਨੇ ਇਤਿਹਾਸ ਸਿਰਜਦੇ ਹੋਏ 41 ਸਾਲਾਂ ਬਾਅਦ ਕਾਂਸੇ ਦਾ ਮੈਡਲ ਜਿੱਤਿਆ ਹੈ।ਇਸ ਮੁਕਾਬਲੇ ‘ਚ ਭਾਰਤ ਦੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਦਿੱਤਾ।

Leave a Reply

Your email address will not be published. Required fields are marked *