ਨਵੀਂ ਦਿੱਲੀ, 5 ਅਗਸਤ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 42,982 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 41,726 ਠੀਕ ਹੋਏ ਹਨ ਤੇ 533 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ 3,18,12,114 ਮਾਮਲੇ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ 4,11,076 ਐਕਟਿਵ ਮਾਮਲੇ ਹਨ, 3,09,74,748 ਠੀਕ ਹੋ ਚੁੱਕੇ ਹਨ, ਕੁੱਲ ਮੌਤਾਂ ਦੀ ਗਿਣਤੀ 4,26,290 ਤੇ 48,93,42,295 ਵੈਕਸੀਨੇਸ਼ਨ ਹੋ ਚੁੱਕੀ ਹੈ।