ਲਖਨਊ, 5 ਅਗਸਤ – ਉੱਤਰ ਪ੍ਰਦੇਸ਼ ਦੇ ਮਹਰਾਰਾਜਗੰਜ ਦੇ ਥੋਥੀਬਾੜੀ ਇਲਾਕੇ ‘ਚ ਇੱਕ ਘਰ ਅਤੇ ਗੋਦਾਮ ‘ਚੋਂ 686 ਕਰੋੜ ਦੀਆਂ ਨਸ਼ੀਲ਼ਆਂ ਦਵਾਈਆਂ ਬਰਾਮਦ ਕਰ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਵਿਅਕਤੀ ਫਰਾਰ ਹੈ। ਐੱਸ.ਪੀ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਦੋਸ਼ੀ ਨਸ਼ੀਲੀਆਂ ਦਵਾਈਆਂ ਸਥਾਨਕ ਮੈਡੀਕਲ ਸਟੋਰਾਂ ਅਤੇ ਨੇਪਾਲ ‘ਚ ਵੇਚਦੇ ਸਨ।