ਤਰਨਤਾਰਨ, 5 ਅਗਸਤ – ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਧੱਤਲ ਵਿਖੇ ਬੀਤੀ ਰਾਤ ਚੋਰ ਕੋਆਪ੍ਰੇਟਿਵ ਬੈਂਕ ਦੀ ਕੰਧ ਪਾੜ ਕੇ ਬੈਂਕ ਅੰਦਰੋ 4 ਲੱਖ 60 ਹਜ਼ਾਰ 891 ਰੁਪਏ ਦੀ ਨਗਦੀ ‘ਤੇ ਹੱਥ ਸਾਫ ਕਰਕੇ ਰਫੂ ਚੱਕਰ ਹੋ ਗਏ।ਬੈਂਕ ਅਧਿਕਾਰੀਆਂ ਨੇ ਇਸ ਵਾਰਦਾਤ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।