ਦੇਹਰਾਦੂਨ, 7 ਅਗਸਤ – ਟੋਕੀਓ ਉਲੰਪਿਕਸ ‘ਚ ਹਿੱਸਾ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ‘ਚ ਸ਼ਾਮਿਲ ਉੱਤਰਾਖੰਡ ਦੀ ਖਿਡਰਾਨ ਵੰਦਨਾ ਕਟਾਰੀਆ ਨੂੰ ਉੱਤਰਾਖੰਡ ਸਰਕਾਰ 25 ਲੱਖ ਰੁਪਏ ਦੇਵੇਗੀ। ਇਹ ਐਲਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੀਤਾ।