ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਰਾਜ ਸਭਾ ਮੈਂਬਰਾਂ ਨਾਲ ਰਾਜ ਸਭਾ ‘ਚ ਹੋਈ ਮਾਰਕੁੱਟ – ਰਾਹੁਲ

ਨਵੀਂ ਦਿੱਲੀ, 12 ਅਗਸਤ – ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਕੱਢੇ ਗਏ ਰੋਸ ਮਾਰਚ ਦੀ ਅਗਵਾਈ ਕਰਨ ਵਾਲੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਕੱਲ੍ਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਜ ਸਭਾ ‘ਚ ਰਾਜ ਸਭਾ ਮੈਂਬਰਾਂ ਨਾਲ ਮਾਰਕੁੱਟ ਹੋਈ ਤੇ ਉਨ੍ਹਾਂ ਨੂੰ ਸਰੀਰਕ ਯਾਤਨਾ ਦਿੱਤੀ ਗਈ। ਇਹ ਲੋਕਤੰਤਰ ਦੀ ਹੱਤਿਆ ਤੋਂ ਘੱਟ ਨਹੀਂ ਸੀ।

Leave a Reply

Your email address will not be published. Required fields are marked *