ਤਾਲਿਬਾਨ ਦੇ ਕਬਜ਼ੇ ‘ਚ ਪੂਰਾ ਅਫਗਾਨਿਸਤਾਨ

ਕਾਬੁਲ, 16 ਅਗਸਤ – ਰਾਜਧਾਨੀ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਪੂਰਾ ਅਫਗਾਨਿਸਤਾਨ ਤਾਲਿਬਾਨ ਦੇ ਕਬਜ਼ੇ ਵਿਚ ਹੋ ਗਿਆ ਹੈ। ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਦੇਸ਼ ਛੱਡ ਕੇ ਗੁਆਂਢੀ ਦੇਸ਼ ‘ਚ ਸ਼ਰਨ ਲੈ ਚੁੱਕੇ ਹਨ। ਕੱਟੜਪੰਥੀ ਸਮੂਹ ਦੇ ਹਥਿਆਰਬੰਦ ਮੈਂਬਰਾਂ ਵੱਲੋਂ ਐਤਵਾਰ ਰਾਤ ਰਾਸ਼ਟਰਪਤੀ ਦਫਤਰ ‘ਤੇ ਕਬਜ਼ਾ ਕਰਨ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਅਫਗਾਨਿਸਤਾਨ ਸਰਕਾਰ ਦੇ ਪਤਨ ‘ਤੇ ਆਖਰੀ ਮੋਹਰ ਵੀ ਲੱਗ ਗਈ।ਓਧਰ ਗਨੀ ਸਰਕਾਰ ਨੇ ਵੀ ਮੰਨ ਲਿਆ ਹੈ ਕਿ ਦੇਸ਼ ਉੱਪਰ ਸ਼ਾਸਨ ਲਈ 20 ਸਾਲ ਤੱਕ ਚੱਲੀ ਜੰਗ ਨੂੰ ਤਾਲਿਬਾਨ ਨੇ ਜਿੱਤ ਲਿਆ ਹੈ।

Leave a Reply

Your email address will not be published. Required fields are marked *