ਔਰਤਾਂ ਨੇ ਘੇਰੀ ਪੀ.ਆਰ.ਟੀ.ਸੀ ਦੀ ਬੱਸ

ਸ਼ੁਨਾਮ, 24 ਅਪ੍ਰੈਲ – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਾਰੀ ਨਵੀਆਂ ਹਿਦਾਇਤਾਂ ਅਨੁਸਾਰ ਬੱਸਾਂ ‘ਚ ‘ਚ ਸਮਰਥਾ ਦੇ ਅਨੁਸਾਰ ਸਿਰਫ ਅੱਧੀਆ ਸਵਾਰੀਆਂ ਬਿਠਾਈਆ ਜਾ ਸਕਦੀਆ ਹਨ। ਇਸ ਨੂੰ ਲੈ ਕੇ ਅੱਜ ਸੁਨਾਮ ਵਿਖੇ ਔਰਤਾਂ ਨੇ ਪੀ.ਆਰ.ਟੀ.ਸੀ ਦੀ ਬੱਸ ਘੇਰ ਲਈ। ਦਰਅਸਲ ਬੱਸ ਵਿਚ 26 ਸਵਾਰੀਆ ਬੈਠ ਚੁੱਕੀਆ ਸਨ ਤੇ ਕੰਡਕਟਰ ਨੇ ਹੋਰ ਸਵਾਰੀ ਚੜਾਉਣ ਤੋਂ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਔਰਤਾਂ ਦੇ ਬੱਸ ਘੇਰ ਲਈ।

Leave a Reply

Your email address will not be published. Required fields are marked *