ਗੁਰੂਗ੍ਰਾਮ, 24 ਅਗਸਤ – ਹਰਿਆਣਾ ਦੇ ਗੁਰੂਗ੍ਰਾਮ ‘ਚ ਪੈਂਦੇ ਰਜਿੰਦਰਪਾਰਕ ਥਾਣਾ ਇਲਾਕੇ ‘ਚ ਇੱਕ ਮਕਾਨ ਮਾਲਿਕ ਨੇ ਆਪਣੀ ਨੂੰਹ ਅਤੇ ਕਿਰਾਏਦਾਰ ਵਿਚਕਾਰ ਨਾਜਾਇਜ ਸਬੰਧਾਂ ਦੇ ਸ਼ੱਕ ‘ਚ ਨੂੰਹ, ਕਿਰਾਏਦਾਰ, ਕਿਰਾਏਦਾਰ ਦੀ ਪਤਨੀ ਅਤੇ ਉਨ੍ਹਾਂ ਦੇ 2 ਬੱਚਿਆ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਵਿਅਕਤੀ ਨੂੰ ਖੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ।