ਇਸ ਸਾਲ ਦੇ ਹੀ ਨਵੰਬਰ ਮਹੀਨੇ ਤੱਕ ਹੋ ਸਕਦੀਆਂ ਅੰਤਰ-ਰਾਸ਼ਟਰੀ ਏਅਰਪੋਰਟ (ਹਲਵਾਰਾ) ਤੋਂ ਉਡਾਨਾਂ ਸ਼ੁਰੂ।

ਰਾਏਕੋਟ, 29 ਅਗਸਤ ( ਨਾਮਪ੍ਰੀਤ ਸਿੰਘ ਗੋਗੀ ) ਅੰਤਰ-ਰਾਸ਼ਟਰੀ ਹਵਾਈ ਅੱਡੇ (ਹਲਵਾਰਾ) ਤੋਂ ਜਲਦੀ ਉਡਾਣਾਂ ਸ਼ੁਰੂ ਕਰਨ ਲਈ ਤੇਜ਼ੀ ਨਾਲ ਕੰਮ ਬੜੀ ਤੇਜੀ ਨਾਲ ਹੋ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਹਵਾਈ ਅੱਡੇ ਅੰਦਰ ਟਰਮੀਨਲ ਦੀ ਉਸਾਰੀ ਇਸ ਮਹੀਨੇ ‘ਚ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਉਸਾਰੀ ਨੂੰ ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ ਤੇ ਇਸ ਟਰਮੀਨਲ ਦੇ ਦੋ ਹਿੱਸੇ ਹੋਣਗੇ ਜਿਸ ਵਿੱਚ ਇੱਕ ਟਰਮੀਨਲ ਘਰੇਲੂ ਅਤੇ ਦੂਜਾ ਅੰਤਰਰਾਸ਼ਟਰੀ ਉਡਾਣਾਂ ਲਈ ਬਣਾਇਆ ਜਾ ਰਿਹਾ ਹੈ। ਗੌਰਤਲਬ ਹੈ ਕਿ ਸਰਕਾਰ ਨੇ ਪਹਿਲਾਂ ਹੀ ਟੈਕਸੀਵੇਅ, ਐਪਰਨ, ਅੰਦਰੂਨੀ ਸੜਕਾਂ ਅਤੇ ਪਾਰਕਿੰਗ ਸਥਾਨਾਂ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਹਨ। ਸਾਰੇ ਸਹਿ-ਕੰਮ ਅਗਲੇ ਸਾਲ ਜਨਵਰੀ ਤੱਕ ਪੂਰੇ ਹੋ ਜਾਣਗੇ। ਜੇਕਰ ਇੱਥੋਂ ਸ਼ੁਰੂ ਹੋਣ ਵਾਲੀਆਂ ਉਡਾਨਾਂ ਦੀ ਗੱਲ ਕਰੀਏ ਤਾਂ ਮੁੱਖ ਸਕੱਤਰ ਵਿਨੀ ਮਹਾਜਨ ਪਹਿਲਾਂ ਹੀ ਨਵੰਬਰ 2021 ਵਿੱਚ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕਰ…

Leave a Reply

Your email address will not be published. Required fields are marked *