ਜਲੰਧਰ, 29 ਅਪ੍ਰੈਲ – ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਐਲਾਨ ਕੀਤਾ ਕਿ ਆਕਸੀਜਨ ਅਤੇ ਹੋਰ ਦੂਸਰੀਆ ਦਵਾਈਆ ਬਲੈਕ ਕਰਨ ਵਾਲਿਆ ਦਾ ਜੋ ਵੀ ਸਟ੍ਰਿੰਗ ਆਪ੍ਰੇਸ਼ਨ ਕਰੇਗਾ ਪ੍ਰਸ਼ਾਸਨ ਵੱਲੋਂ ਉਸ ਨੂੰੂ 25000 ਰੁਪਏ ਇਨਾਮ ਦਿੱਤਾ ਜਾਵੇਗਾ।