ਮੁੰਬਈ, 20 ਸਤੰਬਰ ਅਸਲੀਲ ਫਿਲਮਾਂ ਬਣਾਉਣ ਅਤੇ ਵੈੱਬਸਾਈਟਾਂ ਉੱਪਰ ਪ੍ਰਦਰਸ਼ਿਤ ਕਰਨ ਦੇ ਮਾਮਲੇ ਵਿਚ ਫਿਲਮੀ ਹੈਰੋਇਨ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਦੀ ਅਦਾਲਤ ਨੇ 50,00 ਦੇ ਮੁਚਲਕੇ ‘ਤੇ ਜਮਾਨਤ ਦੇ ਦਿੱਤੀ ਹੈ। ਰਾਜ ਕੁੰਦਰਾ ਦੇ ਨਾਲ ਇਸ ਮਾਮਲੇ ਵਿਚ ਰਿਆਨ ਥੋਰਪੇ ਨੂੰ ਵੀ ਜਮਾਨਤ ਮਿਲ ਗਈ ਹੈ।