ਨਵੀਂ ਦਿੱਲੀ, 9 ਅਕਤੂਬਰ – ਸੋਸ਼ਲ ਮੀਡੀਆ ਪਲੇਟਫਾਰਮ Facebook Messenger, Instagram ਹਫਤੇ ‘ਚ ਦੂਸਰੀ ਵਾਰ ਕੁੱਝ ਘੰਟਿਆਂ ਲਈ ਬੰਦ ਰਹੇ।ਸਰਵਰ ਡਾਊਨ ਹੋਣ ਕਾਰਨ Facebook Messenger, Instagram ਦੀਆਂ ਸੇਵਾਵਾਂ ਬੰਦ ਹੋਣ ‘ਤੇ ਯੂਜਰਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ 6 ਘੰਟਿਆਂ ਬਾਅਦ Facebook Messenger, Instagram ਦੀਆਂ ਸੇਵਾਵਾਂ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ। ਯੂਜਰਸ ਨੂੰ ਹੋਈ ਪ੍ਰੇਸ਼ਾਨੀ ਲਈ ਕੰਪਨੀ ਨੇ ਯੂਜਰਸ ਤੋਂ ਮਾਫੀ ਮੰਗ ਹੈ।