ਪ੍ਰਧਾਨ ਮੰਤਰੀ ਵੱਲੋਂ PM GatiShakti-National Master Plan ਦਾ ਉਦਘਾਟਨ

ਨਵੀਂ ਦਿੱਲੀ, 13 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ PM GatiShakti-National Master Plan ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ PM GatiShakti-National Master Plan ਭਾਰਤ ਦੇ ਵਿਕਾਸ ਨੂੰ ਗਤੀ ਦੇਵੇਗਾ।ਹੁਣ ਸਾਰੇ ਪ੍ਰਾਜੈਕਟ ਤੈਅ ਸਮੇਂ ‘ਤੇ ਪੂਰੇ ਹੋਣਗੇ।

Leave a Reply

Your email address will not be published. Required fields are marked *