ਨਵੀਂ ਦਿੱਲੀ, 3 ਮਈ – ਕੋਰੋਨਾ ਦੀ ਦੂਸਰੀ ਲਹਿਰ ਦਾ ਮੁਕਾਬਲਾ ਕਰਨ ਐੱਸ.ਬੀ.ਆਈ ਨੇ ਸਹਾਇਤਾ ਵਾਸਤੇ 71 ਕਰੋੜ ਰੁਪਏ ਅਲਾਟ ਕੀਤੇ ਹਨ। ਕੋਰੋਨਾ ਨਾਲ ਪ੍ਰਭਾਵਿਤ ਰਾਜਾਂ ‘ਚ 1000 ਬਿਸਤਰਿਆ ਵਾਲੇ ਅਸਥਾਈ ਹਸਪਤਾਲਾਂ, 250 ਬੈੱਡਾਂ ਦੇ ਆਈ.ਸੀ.ਯੂ ਅਤੇ ਹੋਰ ਸਹੂਲਤਾਂ ਸਥਾਪਤ ਕਰਨ ਲਈ 30 ਕਰੋੜ ਰੁਪਏ ਦਿੱਤੇ ਗਏ ਹਨ।