ਮੁੰਬਈ, 14 ਅਕਤੂਬਰ – cruise drug party ਮਾਮਲੇ ‘ਚ ਸ਼ਾਹਰੁੱਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅੱਜ ਵੀ ਜਮਾਨਤ ਨਹੀਂ ਮਿਲੀ ਹੈ। ਮੁੰਬਈ ਦੀ ਸਪੈਸ਼ਲ NDPS ਕੋਰਟ ਨੇ ਆਰੀਅਨ ਖਾਨ ਅਤੇ ਮੁਨਮੁਨ ਧਮੇਚਾ ਦੀ ਜਮਾਨਤ ‘ਤੇ ਆਦੇਸ਼ 20 ਅਕਤੂਬਰ ਤੱਕ ਲਈ ਸੁਰੱਖਿਅਤ ਰੱਖ ਲਿਆ ਹੈ।