ਰੋਪੜ, 19 ਅਕਤੂਬਰ – ਕੋਲੇ ਦੀ ਕਮੀ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਰੋਪੜ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਹੋ ਗਏ ਹਨ। ਅੱਜ ਸ਼ਾਮ ਜਾਂ ਕੱਲ੍ਹ ਤੱਕ ਥਰਮਲ ਪਲਾਂਟ ‘ਚ ਕੋਲਾ ਆਉਣ ਦੀ ਸੰਭਾਵਨਾ ਹੈ।