ਮੁੰਬਈ, 4 ਮਈ – ਵਿਵਾਦਿਤ ਬਿਆਨ ਦੇ ਕੇ ਸੁਰਖੀਆ ‘ਚ ਰਹਿਣ ਵਾਲੀ ਫਿਲਮੀ ਹੈਰੋਇਨ ਕੰਗਨਾ ਰਣੌਤ ਨੇ ਬੰਗਾਲ ਚੋਣਾਂ ਦੇ ਨਤੀਜਿਆ ਤੋਂ ਬਾਅਦ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੂੰ ਲੈ ਟਵਿਟਰ ਨੇ ਕੰਗਣਾ ਰਣੌਤ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ।