ਅਯੋਧਿਆ ਕੈਂਟ ਹੋਵੇਗਾ ਹੁਣ ਫੈਜ਼ਾਬਾਦ ਰੇਲਵੇ ਜੰਕਸ਼ਨ ਦਾ ਨਾਂਅ, ਮੁੱਖ ਮੰਤਰੀ ਯੋਗੀ ਆਦਿਤਆਨਾਥ ਦਾ ਫੈਸਲਾ

ਲਖਨਊ, 23 ਅਕਤੂਬਰ – ਉੱਤਰਾ ਪ੍ਰਦੇਸ਼ ਦੇ ਫੈਜ਼ਾਬਾਦ ਰੇਲਵੇ ਜੰਕਸ਼ਨ ਦਾ ਨਾਂਅ ਹੁਣ ਅਯੋਧਿਆ ਕੈਂਟ ਹੋਵੇਗਾ। ਇਹ ਫੈਸਲਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਕੀਤਾ ਹੈ।

Leave a Reply

Your email address will not be published. Required fields are marked *