ਹੈਦਰਾਬਾਦ, 23 ਅਕਤੂਬਰ – ਤੇਲੰਗਾਨਾ ਦੇ ਕਰੀਮਨਗਰ ਵਿਖੇ 45 ਕਿੱਲੋਮੀਟਰ ਉੱਤਰ-ਪੂਰਬ ‘ਚ ਅੱਜ ਦੁਪਹਿਰ 2.03 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।National Center for Seismology ਅਨੁਸਾਰ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ।