ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਖੇਡ ਰਹੇ ਨੇ ਫ੍ਰੈਂਡਲੀ ਮੈਚ – ਕੇਜਰੀਵਾਲ

ਨਵੀਂ ਦਿੱਲੀ, 24 ਅਕਤੂਬਰ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਵਿਰੋਧੀਆਂ ਉੱਪਰ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਫ੍ਰੈਂਡਲੀ ਮੈਚ ਖੇਡ ਰਹੇ ਹਨ। ਪਹਿਲਾਂ ਵੀ ਸਾਰੇ ‘ਆਪ’ ਖਿਲਾਫ ਲੜੇ ਹਨ ਤੇ ਹੁਣ ਫਿਰ ਤਿਆਰੀ ‘ਚ ਹਨ। ਇਸ ਵਾਰ ਸਾਰਿਆ ਦੀ ਹਾਰ ਹੋਵੇਗੀ ਤੇ ਆਮ ਆਦਮੀ ਦੀ ਜਿੱਤ ਹੋਵੇਗੀ।

Leave a Reply

Your email address will not be published. Required fields are marked *