ਚੇਨਈ, 8 ਮਈ – ਤਾਮਿਲਨਾਡੂ ‘ਚ 10 ਮਈ ਤੋਂ 24 ਮਈ ਤੱਕ ਸੰਪੂਰਨ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਤਾਮਿਲਨਾਡੂ ਦੀ ਨਵਨਿਯੁਕਤ ਸਟਾਲਿਨਸਰਕਾਰ ਨੇ ਇਹ ਫੈਸਲਾ ਕੋਰੋਨਾ ਦੇ ਵੱਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਲਿਆ ਹੈ।