ਨਵੀਂ ਦਿੱਲੀ, 22 ਨਵੰਬਰ – ਭਾਰਤੀਂ ਹਵਾਈ ਫੌਜ਼ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਅੱਜ ਵੀਰ ਚੱਕਰ ਨਾਲ ਸਨਮਾਨਿਤ ਹੋਣਗੇ।27 ਫਰਵਰੀ 2019 ਨੂੰ ਪਾਕਿਸਤਾਨੀ ਹਵਾਈ ਫੌਜ਼ ਦੇ ਐੱਫ-16 ਲੜਾਕੂ ਜਹਾਜ ਨੂੰ ਹਵਾਈ ਯੁੱਧ ਦੌਰਾਨ ਡੇਗਣ ਲਈ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀਰ ਚੱਕਰ ਨਾਲ ਸਨਮਾਨਿਤ ਕਰਨਗੇ।