ਨਕਲੀ ਰੈਮਡੇਸਿਵਿਰ ਟੀਕੇ ਖਰੀਦਣ ਤੇ ਮਰੀਜ਼ਾਂ ਨੂੰ ਲਾਉਣ ਦੇ ਦੋਸ਼ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾਸਮੇਤ 4 ਗ੍ਰਿਫ਼ਤਾਰ

ਇੰਦੌਰ, 1 ਮਈ ਨਕਲੀ ਰੈਮਡੇਸਿਵਿਰ ਟੀਕੇਖਰੀਦਣ ਤੇ ਮਰੀਜ਼ਾਂ ਨੂੰ ਲਾਉਣ ਦੇ ਦੋਸ਼ ‘ਚ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ‘ਚੋਂ ਇੱਕ ਸਰਬਜੀਤ ਸਿੰਘ ਮੋਖਾ ਜਬਲਪੁਰ ਦੇ ਸਿਟੀ ਹਸਪਤਾਲ ਦਾ ਡਾਇਰੈਕਟਰ ਹੈ ਜੋ ਕਿ ਵਿਸ਼ਵ ਹਿੰਦੂ ਪਰਿਸ਼ਦ ਨਰਮਦਾ ਡਿਵੀਜ਼ਨ ਦਾ ਪ੍ਰਧਾਨ ਵੀ ਹੈ।

Leave a Reply

Your email address will not be published. Required fields are marked *