ਲੁਧਿਆਣਾ ਅਦਾਲਤ ਕੰਪਲੈਕਸ ‘ਚ ਧਮਾਕਾ, 2 ਮੌਤਾਂ

ਲੁਧਿਆਣਾ, 23 ਦਸੰਬਰ – ਲੁਧਿਆਣਾ ਅਦਾਲਤ ਕੰਪਲੈਕਸ ‘ਚ ਅੱਜ ਦੁਪਹਿਰ ਧਮਾਕਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਾਕਾ ਅਦਾਲਤ ਕੰਪਲੈਕਸ ਦੀ ਤੀਸਰੀ ਮੰਜ਼ਿਲ ‘ਤੇ ਹੋਇਆ।ਧਮਾਕੇ ‘ਚ 2 ਮੌਤਾਂ ਹਣ ਦੀ ਖਬਰ ਹੈ। ਧਮਾਕਾ ਕਿਵੇਂ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *