ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤੇ, ਪਾਰਟੀ ਵਰਕਰਾਂ ਨੇ ਪਟਾਕੇ ਚਲਾ ਕੇ ਮਨਾਇਆ ਜਸ਼ਨ

ਬਰਨਾਲਾ ਤੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤਣ ਵਿੱਚ ਕਾਮਯਾਬ…

ਮੀਤ ਹੇਅਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਮੁਆਵਜ਼ਾ ਰਾਸ਼ੀ ਸੌਂਪੀ

ਲੋਕ ਸਭਾ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਸਾਨੀ ਅੰਦੋਲਨ ’ਚ ਸ਼ਹੀਦ…

ਮੀਂਹ ਦਾ ਕਹਿਰ, ਘਰ ਦੀ ਡਿੱਗੀ ਛੱਤ, ਇੱਕ ਬੱਚੇ ਦੀ ਹੋਈ ਮੌਤ

ਸ਼ੁਕਰਵਾਰ ਨੂੰ ਬਰਨਾਲਾ ਵਿਚ ਬਾਰਿਸ਼ ਨੇ ਇੱਕ ਗਰੀਬ ਪਰਿਵਾਰ ’ਤੇ ਅਜਿਹਾ ਕਹਿਰ ਢਹਾਇਆ ਕਿ ਘਰ ਦੀ…

CM ਮਾਨ ਨੇ ਬਰਨਾਲਾ ‘ਚ ਮਹਿਲਾਵਾਂ ਨੂੰ ਵੰਡੇ ਨਿਯੁਕਤੀ ਪੱਤਰ, ਉਮੀਦਵਾਰ ਨੇ ਮੁੱਖ ਮੰਤਰੀ ਦੇ ਗੁੱਟ ‘ਤੇ ਬੰਨ੍ਹੀ ਰੱਖੜੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੀਆਂ ਮਹਿਲਾਵਾਂ ਨੂੰ ਰੱਖੜੀ ਦੇ ਤੋਹਫੇ ਵਜੋਂ…

ਅੱਜ ਬਰਨਾਲਾ ਆਉਣਗੇ CM ਭਗਵੰਤ ਮਾਨ, ਮਹਿਲਾਵਾਂ ਨੂੰ ਦੇਣਗੇ ਰੱਖੜੀ ਦਾ ਵੱਡਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਰਨਾਲਾ ਆਉਣਗੇ। ਇੱਥੇ ਉਹ ਰੱਖੜੀ ਨਾਲ ਸਬੰਧਤ ਪ੍ਰੋਗਰਾਮ ਵਿਚ ਸ਼ਮੂਲੀਅਤ…

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਪਿੰਡ ਹਮੀਦੀ ਦੇ 22 ਸਾਲਾ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੇ ਗੁਰਸਿੱਖ 22 ਸਾਲਾ…

ਪੰਜਾਬ ਰੋਡਵੇਜ਼ ਦੀ ਬੱਸ ਤੇ ਟਰੱਕ ਵਿਚਾਲੇ ਟੱਕਰ, ਪੰਜ ਜਣੇ ਜ਼ਖ਼ਮੀ

ਸਥਾਨਕ ਹੰਡਿਆਇਆ ਚੌਕ ‘ਚ ਪੰਜਾਬ ਰੋਡਵੇਜ਼ ਦੀ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋਣ ਦੀ ਖ਼ਬਰ…

ਬਰਨਾਲਾ ‘ਚ ਧਾਗਾ ਤੇ ਕਾਗਜ਼ ਫੈਕਟਰੀ ‘ਚ ਅੱਗ ਦਾ ਤਾਂਡਵ, 20-25 ਕਿਲੋਮੀਟਰ ਤੱਕ ਦੇਖੀਆਂ ਗਈਆਂ ਅੱਗ ਦੀਆਂ ਲਪਟਾਂ

ਬੀਤੀ ਦੇਰ ਰਾਤ ਟਰਾਈਡੈਂਟ ਗਰੁੱਪ ਦੀ ਪੇਪਰ ਮਿੱਲ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਕੰਪਨੀ…

ਬਰਨਾਲਾ ਦੇ ਭਾਜਪਾ ਦੇ ਪੋਲਿੰਗ ਬੂਥ ਨੂੰ ਲੈ ਕੇ ਹੋਇਆ ਝਗੜਾ, 2 ਔਰਤਾਂ ਸਣੇ 3 ਜ਼ਖ਼ਮੀ

ਅੱਜ ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ‘ਚ ਪੈਂਦੇ ਪਿੰਡ ਤਾਜੋ ਕੇ…

ਬਰਨਾਲਾ ‘ਚ PRTC ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਕਾਰਨ ਹੋਈ ਮੌਤ !

ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ…